Monday 2 May 2011

do lafz

ਦੋ ਲਫਜ਼ ਲਿਖੇ
ਅਸਾਂ ਤੇਰੇ ਲਈ,,,ਤੂੰ ਵੀ ਸਾਡੇ ਲਈ ਕੁਝ ਲਿੱਖ
ਸੱਜਣਾ ♥
♥ਦੂਰ ਰਹਿ ਕੇ ਵੀ ਯਾਦ ਬਣਕੇ ਦਿਲ ਚ ਕਿਵੇਂ ਵਸ
ਜਾਈਦਾ ♥
♥ ਇਹ ਯਾਦਾਂ ਦਾ ਹੁਨਰ ਸਾਥੋਂ ਸਿੱਖ ਸੱਜਣਾ ♥

No comments:

Post a Comment