Monday 2 May 2011

dillla de chor

ਹੁਣ ਕਿੱਥੇ ਆਉਂਦੀਆਂ ਨੇ
ਸਾਡੀਆਂ ਜੀ ਵਾਰੀਆਂ, ਉਹਨਾਂ ਲਈ ਅਸੀਂ ਹੁਣ ਹੋਰ
ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ, ਸਾਡੇ ਕੋਲੋਂ
ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ, ਨਵਾਂ ਲੱਭ
ਕੋਈ ਚੰਨ, ਉਹ ਚਕੋਰ ਹੋ ਗਏ
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ, ਜਿਹੜੇ ਸਾਡਿਆਂ
ਦਿਲਾਂ ਦੇ ਪੱਕੇ ਚੋਰ ਹੋ ਗਏ |

No comments:

Post a Comment